ਮਾਰਟਿਨ ਲੂਥਰ ਕਿੰਗ, ਜੂਨੀਅਰoun44pи
| ਮਾਰਟਿਨ ਲੂਥਰ ਕਿੰਗ, ਜੂਨੀਅਰ | |
|---|---|
|
ਕਿੰਗ 1964 ਵਿੱਚ | |
| ਜਨਮ |
ਮਾਈਕਲ ਕਿੰਗ, ਜੂਨੀਅਰ 15 ਜਨਵਰੀ 1929 ਅਟਲਾਂਟਿਸ, ਜਾਰਜੀਆ, ਯੂ.ਐਸ. |
| ਮੌਤ |
4 ਅਪ੍ਰੈਲ 1968 (ਉਮਰ 39) ਮੈਮਫਿਸ, ਟੈਨੇਸੀ, ਯੂ.ਐਸ. |
| ਸਮਾਰਕ | ਮਾਰਟਿਨ ਲੂਥਰ ਕਿੰਗ, ਜੂਨੀਅਰ ਮੈਮੋਰੀਅਲ |
| ਰਾਸ਼ਟਰੀਅਤਾ | ਅਮਰੀਕੀ |
| ਅਲਮਾ ਮਾਤਰ |
Morehouse College (ਬੀ.ਏ.) Crozer Theological Seminary (B.D.) ਬੋਸਟਨ ਯੂਨੀਵਰਸਿਟੀ (ਪੀਐਚਡੀ) |
| Southern Christian Leadership Conference (SCLC) | |
| ਲਹਿਰ | ਅਫ੍ਰੀਕੀ-ਅਮਰੀਕੀ ਸਿਵਲ ਰਾਈਟਸ ਲਹਿਰ, ਅਮਨ ਲਹਿਰ |
| ਸਾਥੀ | ਕੋਰੇਤਾ ਸਕਾਟ ਕਿੰਗ (1953–1968) |
| ਬੱਚੇ |
ਯੋਲਾਂਦਾ ਕਿੰਗ (1955–2007) ਮਾਰਟਿਨ ਲੂਥਰ ਕਿੰਗ, III (b. 1957) Dexter Scott King (b. 1961) Bernice Albertine King (b. 1963) |
| ਮਾਤਾ-ਪਿਤਾ(s) |
ਮਾਰਟਿਨ ਲੂਥਰ ਕਿੰਗ, ਸੀਨੀਅਰ ਅਲਬਰਟਾ ਵਿਲੀਅਮਜ਼ ਕਿੰਗ |
| ਪੁਰਸਕਾਰ | ਨੋਬਲ ਅਮਨ ਪੁਰਸਕਾਰ (1964), ਅਜ਼ਾਦੀ ਦਾ ਰਾਸ਼ਟਰਪਤੀ ਮੈਡਲ (1977, ਮਰਨ ਉੱਪਰੰਤ), ਕਾਂਗਰਸੀ ਸੋਨ ਤਮਗਾ (2004, posthumous) |
| ਦਸਤਖ਼ਤ | |
|
| |
ਮਾਰਟਿਨ ਲੂਥਰ ਕਿੰਗ, ਜੂਨੀਅਰ (15 ਜਨਵਰੀ 1929 – 4 ਅਪਰੈਲ 1968) ਇੱਕ ਅਮਰੀਕੀ ਪਾਦਰੀ, ਅਤੇ ਅਫ੍ਰੀਕੀ-ਅਮਰੀਕੀ ਸਿਵਲ ਰਾਈਟਸ ਲਹਿਰ ਦਾ ਆਗੂ ਸੀ। ਉਸ ਨੂੰ ਅਮਰੀਕਾ ਦਾ ਗਾਂਧੀ ਵੀ ਕਿਹਾ ਜਾਂਦਾ ਹੈ। ਉਸ ਦੇ ਜਤਨਾਂ ਨਾਲ ਅਮਰੀਕਾ ਵਿੱਚ ਨਾਗਰਿਕ ਅਧਿਕਾਰਾਂ ਦੇ ਖੇਤਰ ਵਿੱਚ ਤਰੱਕੀ ਹੋਈ; ਇਸ ਲਈ ਉਸ ਨੂੰ ਅੱਜ ਮਨੁੱਖੀ ਅਧਿਕਾਰਾਂ ਦੇ ਪ੍ਰਤੀਕ ਦੇ ਰੂਪ ਵਿੱਚ ਵੀ ਵੇਖਿਆ ਜਾਂਦਾ ਹੈ। ਦੋ ਚਰਚਾਂ ਨੇ ਉਸ ਨੂੰ ਸੰਤ ਦੇ ਰੂਪ ਵਿੱਚ ਵੀ ਮਾਨਤਾ ਪ੍ਰਦਾਨ ਕੀਤੀ ਹੈ।