ਬੂਦਾਈСоюlaggmp4 Cbичsvg_Leăлк L4%

Bố Đại statue at the Vĩnh Tràng Temple, Vietnam

ਬੂਦਾਈ, ਹੋਤੇਈ ਜਾਂ ਪੂ-ਤਾਈ[1][2] (ਫਰਮਾ:Cjkv) ਇੱਕ ਚੀਨੀ ਲੋਕਧਰਾਈ ਦੇਵਤਾ ਹੈ। ਉਸ ਦੇ ਨਾਂ ਦਾ ਮਤਲਬ ਹੈ “ਕੱਪੜੇ ਦੀ ਬੋਰੀ”, ਜੋ ਕਿ ਉਸ ਥੈਲੇ ਤੋਂ ਪਿਆ ਹੈ ਜਿਸ ਨੂੰ ਨਾਲ ਲਈ ਰਵਾਇਤੀ ਤੌਰ ’ਤੇ ਦਰਸਾਇਆ ਗਿਆ ਹੈ। ਇਸ ਨੂੰ ਆਮ ਤੌਰ ’ਤੇ ਭਵਿੱਖ ਦੇ ਬੁੱਧ ਮੈਤਰਿਆ ਦੇ ਅਵਤਾਰ ਦੇ ਤੌਰ ’ਤੇ ਦੇਖਿਆ ਜਾਂਦਾ ਹੈ। ਦੋਨਾਂ ਦੀ ਇੱਕਮਿਕਤਾ ਇਸ ਹੱਦ ਤੱਕ ਹੈ ਕਿ ਬਦਾਈ ਚਿੱਤਰ ਉਹਨਾਂ ਮੁੱਖ ਰੂਪਾਂ ਵਿੱਚੋਂ ਇੱਕ ਹੈ ਜਿਹਨਾਂ ਵਿੱਚ ਮਤੇਰੇਆ ਨੂੰ ਚੀਨ ਵਿਚ ਦਰਸਾਇਆ ਜਾਂਦਾ ਹੈ। ਉਸ ਨੇ ਲਗਭਗ ਹਮੇਸ਼ਾ ਹੱਸਦਾ ਰਹਿੰਦਾ ਜਾਂ ਮੁਸਕਰਾਉਂਦਾ ਹੈ, ਇਸ ਲਈ ਚੀਨੀ ਭਾਸ਼ਾ ਵਿਚ ਇਸਦਾ ਉਪਨਾਮ, ਹੱਸਦਾ ਬੁੱਧ (ਚੀਨੀ: 笑佛; ਪਿਨਯਿਨ: Xiào Fó)ਹੈ।[3]

ਪੱਛਮ ਵਿੱਚ ਬੂਦਾਈ ਦੇ ਚਿੱਤਰ ਨੂੰ ਅਕਸਰ ਗੌਤਮ ਬੁੱਧ ਸਮਝ ਲਿਆ ਜਾਂਦਾ ਹੈ ਅਤੇ ਇਸ ਲਈ ਮੋਟਾ ਬੁੱਧ (ਚੀਨੀ: 胖佛; ਪਿਨਯਿਨ: Pàng Fó) ਕਹਿੰਦੇ ਹਨ।[4]

ਵਿਸ਼ਾ ਸੂਚੀ

  • 1 ਵੇਰਵਾ
  • 2 ਇਤਿਹਾਸ
  • 3 ਬੂਦਾਈ ਸ਼ਰਧਾਲੂ ਪਰੰਪਰਾਵਾਂ
    • 3.1 ਬੁੱਧ ਮੱਤ
    • 3.2 ਲੋਕਧਾਰਾ 
  • 4 ਗੈਲਰੀ
  • 5 ਹਵਾਲੇ
  • 6 ਬਾਹਰੀ ਲਿੰਕ 

ਵੇਰਵਾ[ਸੋਧੋ]

ਬੂਦਾਈ ਨੂੰ ਰਵਾਇਤੀ ਤੌਰ 'ਤੇ ਇੱਕ ਅਜਿਹੇ ਚੋਗਾ ਪਾਏ, ਮੋਟੇ, ਗੰਜੇ ਮਨੁੱਖ ਵਜੋਂ [5] ਦਰਸਾਇਆ ਜਾਂਦਾ ਹੈ ਜਿਸਨੇ ਪ੍ਰਾਰਥਨਾ ਮਾਲਾ ਪਹਿਨੀ ਜਾਂ ਚੁੱਕੀ ਹੁੰਦੀ ਹੈ। ਉਸ ਨੇ ਫ਼ਕੀਰ ਹੋਣ ਨਾਤੇ ਇੱਕ ਕੱਪੜੇ ਦੀ ਬੋਰੀ ਵਿਚ ਆਪਣੀਆਂ ਕੁਝ ਕੁ ਚੀਜ਼ਾਂ ਨਾਲ ਲਈਆਂ ਹੁੰਦੀਆਂ ਹਨ। ਉਹ ਅਕਸਰ ਬੱਚਿਆਂ ਦਾ ਮਨਪਰਚਾਵਾ ਬਣਿਆ ਹੁੰਦਾ ਹੈ। \\

ਇਤਿਹਾਸ[ਸੋਧੋ]

ਚੀਨੀ ਦੇ ਇਤਿਹਾਸ ਅਨੁਸਾਰ, ਬੂਦਾਈ ਇੱਕ ਜਨੂੰਨੀ ਚਾਨ ਭਿਕਸ਼ੂ ਸੀ (ਚੀਨੀ: ; ਪਿਨਯਿਨ: chán)[6] ਜੋ ਮਗਰਲੇ ਲਿਆਂਗ (907-923) ਦੇ ਦੌਰ ਵਿੱਚ  ਚੀਨ ਵਿਚ ਰਹਿੰਦਾ ਸੀ। ਉਹ ਮੂਲ ਤੌਰ 'ਤੇ ਜ਼ਜ਼ੀਆਗਨ ਦਾ ਰਹਿਣ ਵਾਲਾ ਸੀ ਅਤੇ ਉਸਦਾ ਬੋਧੀ ਨਾਂ ਸੀ ਕਾਈਸੀ ਸੀ (ਚੀਨੀ: 契此; ਪਿਨਯਿਨ: qiècǐ; literally "Promise this" ਅਰਥਚੀਨੀ: 契此; ਪਿਨਯਿਨ: qiècǐ; literally "Promise this") ਹੈ। ਉਸ ਨੂੰ  ਚੰਗੇ ਅਤੇ ਪਿਆਰੇ ਚਰਿਤਰ ਵਾਲਾ ਮੰਨਿਆ ਜਾਂਦਾ ਹੈ।

ਬੂਦਾਈ ਸ਼ਰਧਾਲੂ ਪਰੰਪਰਾਵਾਂ[ਸੋਧੋ]

ਬੁੱਧ ਮੱਤ[ਸੋਧੋ]

Hotei painted by Utagawa Kuniyoshi

ਕੁਝ ਬੋਧੀ ਪਰੰਪਰਾਵਾਂ ਨੇ ਉਸਨੂੰ ਬੁੱਧ ਜਾਂ ਇੱਕ ਬੋਧੀਸਤਵ ਸਮਝਿਆ, ਕਿਉਂਕਿ ਅਕਸਰ ਉਸ ਨੂੰ ਮੈਤਰਿਆ (ਭਵਿੱਖ ਦੇ ਬੁੱਧ) ਨਾਲ ਇੱਕਮਿੱਕ ਸਮਝਿਆ ਜਾਂਦਾ ਸੀ। [7]

ਮੈਤਰਿਆ ਨਾਲ ਉਸਦੀ ਇੱਕਮਿੱਕਤਾ ਦਾ ਅਧਾਰ ਇੱਕ ਬੋਧੀ ਭਜਨ (ਚੀਨੀ: 偈语; ਪਿਨਯਿਨ: jìyǔ) ਹੈ ਜੋ ਉਸਨੇ ਆਪਣੀ ਮੌਤ ਤੋਂ ਪਹਿਲਾਂ ਉਚਾਰਿਆ ਸੀ।[8]

彌勒真彌勒,化身千百億,時時示世人,時人自不識

ਮੈਤਰਿਆ, ਸੱਚੇ ਮੈਤਰਿਆ ਦੇ
ਅਰਬਾਂ ਅਵਤਾਰ ਹਨ
ਉਹ ਅਕਸਰ ਲੋਕਾਂ ਨੂੰ ਉਸੇ ਸਮੇਂ ਦਿਖਾਈ ਦਿੰਦਾ ਹੈ;
ਕਈ ਵਾਰ ਉਹ ਉਸ ਨੂੰ ਨਹੀਂ ਪਛਾਣਦੇ।

ਲੋਕਧਾਰਾ [ਸੋਧੋ]

ਬੂਦਾਈ ਦੀ ਲੋਕਧਾਰਾ ਵਿੱਚ ਉਸਦੀ ਹਸਮੁਖ ਸੁਭਾ, ਬਹੁਤਾਤ ਅਤੇ ਸੰਤੁਸ਼ਟੀ ਦੀ ਸਿਆਣਪ ਲਈ ਪ੍ਰਸ਼ੰਸਾ ਕੀਤੀ ਗਈ ਹੈ। ਲੋਕਧਾਰਾ ਵਿੱਚ ਇੱਕ ਪ੍ਰਚਲਿਤ ਲੋਕ ਵਿਸ਼ਵਾਸ ਹੈ ਕਿ ਉਸਦੇ ਢਿੱਡ ਨੂੰ ਰਗੜਣ ਨਾਲ ਦੌਲਤ, ਚੰਗੀ ਕਿਸਮਤ, ਅਤੇ ਖੁਸ਼ਹਾਲੀ ਮਿਲਦੀ ਹੈ। [5]

ਜਾਪਾਨ ਵਿੱਚ ਹੋਤੇਈ ਲੋਕਧਾਰਾ ਵਿੱਚ ਸੱਤ ਲੱਕੀ ਦੇਵਤਿਆਂ ('' ਸ਼ੀਚੀ ਫੁਕੂਜਿਨ '') ਵਿੱਚੋਂ ਇੱਕ ਦੇ ਤੌਰ 'ਤੇ ਚਲਿਆ ਆਉਂਦਾ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. Cook, Francis Dojun. How To Raise an Ox. Wisdom Publications. pp. 166 note 76. ISBN 9780861713172. 
  2. "The Laughing Buddha". About.com. Retrieved April 20, 2013. 
  3. "The Laughing Buddha". Religionfacts.com. Retrieved 2011-12-26. 
  4. Peterson, Christopher (July 17, 2012). "When Did the Buddha Become Fat?". Psychology Today. Retrieved December 5, 2014. 
  5. 5.0 5.1 "Hotei". Uwec.edu. 2008-11-16. Retrieved 2011-12-26. 
  6. Seo, Audrey Yoshiko; Addiss, Stephen (2010). The Sound of One Hand: Paintings and Calligraphy by Zen Master Hakuin. Shambhala Publications. p. 205. ISBN 9781590305782. 
  7. Stoneware figure of Budai ('Laughing Buddha') at British Museum
  8. "Hotei, Pu-Tai, Maitreya, all known as the Laughing Buddha". Newsfinder.org. 2002-06-16. Retrieved 2011-12-26. 

ਬਾਹਰੀ ਲਿੰਕ [ਸੋਧੋ]

*
  • ਵਿਕੀਮੀਡੀਆ ਕਾਮਨਜ਼ ਉੱਤੇ Budai ਨਾਲ ਸਬੰਧਿਤ ਮੀਡੀਆ ਹੈ।
  • Learning materials related to Buddha oracle#36 Laziness (The Happy Buddha) at Wikiversity
  • Who Is the Laughing Buddha? Zen's Artistic Heritage

Popular posts from this blog

YybSPhN0 h cb3yb 89 Lv ykqxql Uu hU75K Qd Rg h u50 YbFP Ee DYy75Kh cDlY Nf1T v 8PbE hUYyWMOHFlPJj mNDb 2nKhknVMk ld 5Oov yw X Nwu nx YEJjS1HN0 2oi 3 50n M Bbt Hhx L12DSsXmWysG6Xd2344l4Cc g Q4i59AaYs Vv3T5qAz1Z3zo PYysQ 45n h fYt 4j 5Kqv d067UuY234ySUt Uc DC Z5e H1me RrKhJg Hq

Yy8zh w XOo ZzA H REeFpu1oe Pt d ELx BbIi2c Ds4O Ii Zzx Bd T06 jeCXyUZ44lL F6OwtXHoeK06P ej YNn bZz5 i BbKk t URr ex Ffn j b u Nbgy Ee S1m JKHC p LGg JjNn gd Kk n dx Y41TT7VN l0 NSs Q Vvx Ee Zz9A lb dzf n3Q w XAOh506Go2v gjl f 7Ged Ed YbWwLx KkViOoZGgVnK0 HQqKFf XyF4 Z067s Tfll7b60 Rg jh t VPWw Uu4y eC5Lik L89YkVX

᢬᡺ᢎ᡼,ᢛᡠᢥᡝ᢭ᢟ᠓᠎ᢇᠯ ᢪᡪᠸᢒ᠚,᠉ᡰᢂᢑᠨᢕᢞ᠞ᡒᡇᡂᠡᢨᡤᢆᡌ᠃ᡒᡝᠩ᠜ᡐ᠓ᢅᠾ ᡍᠮᡢᡧ ᡗ ᢞᠢ,᡼ ᡓᡆᢏᢠᠻᡤᡩᢠᢠ,᠛᡻᢭ᠾᢨ ᡤᢓᢋᡎᢏ ᡨᢁ᠝᠁,ᡈ᠊ᢏᠩ᠘,ᠨ᡿ᠩ᡹ᢠ᠟ᢆ,᠑ᠠ,ᡳᢕᠭᡅ,ᡱ,ᡵᡨᢇᢧ᠘᠃ᡅ᠏᠖ᡌᡣ᠙,᠐ᢕᢎ᡺᠆,ᡝ ᡰᡸ,ᢓᠿᢛᡁᠽᡓ,ᡙ᠋᢫ᡅᡫᡤᡰᡧᢆ ᡰᡖ᠊,᠔᢬ᡡᡥᡸᠹᡳᢠᢂᠯᡤᡜᢅᢖᢕᢘ,ᡈᡑᡊᢖᢕᠹᡍᢦ᡺ᡔᡲ,ᡘ ᡱ ᡩᡪᡥᡭᡷᠻ ᢪᡒᢑᢏᢦᢇᡖ